200+ Esperantaj grupoj, trovu viajn ĉe Telegramo.org

ਅਨੁਵਾਦ ਕਰੋ ਅਤੇ ਜਵਾਬ ਦਿਓ

1. ਤੇਰੀ/ਤੁਹਾਡੀ ਇਸਤਰੀ ਦੋਸਤ ਕੌਣ ਹੈ?

2. ਕੀ ਤੇਰੀ/ਤੁਹਾਡੀ ਦੋਸਤ ਆਨਾ ਹੁਣ ਕਮਰੇ ਵਿੱਚ ਲਿਖ ਰਹੀ ਹੈ?

3. ਕੀ ਤੇਰੇ/ਤੁਹਾਡੇ ਪਿਤਾ ਦਾ ਦੋਸਤ ਹੋਟਲ ਵਿੱਚ ਕੰਮ ਕਰਦਾ ਹੈ?

4. ਸਾਡੇ ਕਮਰੇ ਵਿੱਚ ਕੰਮ ਵਾਲੀ ਮੇਜ਼ ਉੱਤੇ ਕੀ ਹੈ?

5. ਕੀ ਤੇਰੀ/ਤੁਹਾਡੀ ਮੇਜ਼ ਉੱਤੇ ਐਸਪੇਰਾਂਤੋ ਦੀ ਪਾਠ ਪੁਸਤਕ ਹੈ?