Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਜਦੋਂ ਕੋਈ ਖੁਸ਼ੀ ਨਾਲ ਗਾ ਰਿਹਾ ਹੋਵੇ, ਕੀ ਤੂੰ/ਤੁਸੀਂ ਸ਼ਾਂਤੀ ਨਾਲ ਸਿੱਖ ਸਕਦੇ ਹੋ?

2. ਕੌਣ ਜਾਣਦਾ ਹੈ ਕਿ ਅਸੀਂ ਫਿਰ ਕਦੋਂ ਅਤੇ ਕਿੱਥੇ ਇਕ-ਦੂਜੇ ਨੂੰ ਵੇਖਾਂਗੇ?

3. ਹੁਣ ਕਿੰਨੇ ਵਜੇ ਹਨ?

4. ਕੀ ਕਿਸੇ ਨੇ ਪੁਰਾਣੇ ਘਰ ਦਾ ਦਰਵਾਜ਼ਾ ਖੋਲ੍ਹਣ ਵਿੱਚ ਤੇਰੀ/ਤੁਹਾਡੀ ਮਦਦ ਕੀਤੀ?

5. ਤੇਰੇ/ਤੁਹਾਡੇ ਕੋਲ ਮੈਨੂੰ ਹੋਰ ਦੇਰ ਸੁਣਨ ਲਈ ਸਮਾਂ ਕਿਉਂ ਨਹੀਂ ਹੈ?