Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਕੀ ਵੱਡੇ ਹੋਟਲਾਂ ਵਿੱਚ ਵੇਟਰ ਬਹੁਤ ਭਾਸ਼ਾਵਾਂ ਸਮਝਦੇ ਹਨ?

2. ਕੀ ਤੂੰ/ਤੁਸੀਂ ਜਾਣਦੇ ਹੋ ਕਿ ਆਨਾ ਨੂੰ ਗਰੀਬ ਆਦਮੀ ਅਤੇ ਸੋਹਣੀ ਕੁੜੀ ਬਾਰੇ ਨਵਾਂ ਗੀਤ ਪਸੰਦ ਹੈ?

3. ਤੂੰ/ਤੁਸੀਂ ਉਸ ਬੁੱਢੇ ਆਦਮੀ ਅਤੇ ਨੌਜਵਾਨ ਨੂੰ ਕਿੱਥੇ ਦੇਖਿਆ ਜੋ ਵੱਡੀ ਮੇਜ਼ ਚੁੱਕ ਰਹੇ ਸਨ?

4. ਇਹ ਕਿਵੇਂ ਹੋਇਆ ਕਿ ਤੂੰ/ਤੁਸੀਂ ਫਿਰ ਭੈਣ-ਭਰਾਵਾਂ ਤੋਂ ਬਿਨਾ ਸਾਡੇ ਕੋਲ ਆਏ?

5. ਕੀ ਤੂੰ/ਤੁਸੀਂ ਨਵੀਂ ਪਾਠ ਪੁਸਤਕ ਦੀ ਮਦਦ ਨਾਲ ਐਸਪੇਰਾਂਤੋ ਕਾਫ਼ੀ ਤੇਜ਼ੀ ਨਾਲ ਸਿੱਖ ਸਕਦੇ ਹੋ?