Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਤੇਰਾ/ਤੁਹਾਡਾ ਪੁਰਾਣਾ ਘਰ ਕਿਹੋ ਜਿਹਾ ਸੀ?

2. ਤੂੰ/ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹੀਆਂ, ਅਤੇ ਕੀ ਉਹ ਚੰਗੀਆਂ ਸਨ?

3. ਆਨਾ ਅਤੇ ਮਾਰਕੋ ਨੇ ਮਾਰਕੋ ਦੇ ਛੋਟੇ ਕਮਰੇ ਵਿੱਚ ਕੀ ਕੀਤਾ?

4. ਕੀ ਤੈਨੂੰ/ਤੁਹਾਨੂੰ ਪਿਆਰ ਬਾਰੇ ਕਿਤਾਬਾਂ ਪੜ੍ਹਨਾ ਪਸੰਦ ਹੈ?

5. ਤੇਰੇ/ਤੁਹਾਡੇ ਨਾਲ ਤੇਰੇ/ਤੁਹਾਡੇ ਘਰ ਕੌਣ ਜਾਵੇਗਾ?

6. ਤੇਰੀ/ਤੁਹਾਡੀ ਇਸਤਰੀ ਦੋਸਤ ਦੀਆਂ ਅੱਖਾਂ ਕਿਹੋ ਜਿਹੀਆਂ ਹਨ?