Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਕੀ ਤੂੰ/ਤੁਸੀਂ ਚਾਹੁੰਦੇ ਹੋ ਕਿ ਮੈਂ ਤੈਨੂੰ/ਤੁਹਾਨੂੰ ਆਪਣੀ ਸਭ ਤੋਂ ਨਵੀਂ ਕਿਤਾਬ ਵਿਖਾਵਾਂ?

2. ਕੱਲ੍ਹ ਨਾਸ਼ਤੇ ਵਿੱਚ ਤੂੰ/ਤੁਸੀਂ ਕੀ ਖਾਣਾ ਚਾਹੁੰਦੇ ਹੋ?

3. ਮਾਰਕੋ ਕਦੋਂ ਆਵੇਗਾ, ਪੰਜ ਵਜੇ ਜਾਂ ਅੱਠ ਵਜੇ?

4. ਤੂੰ/ਤੁਸੀਂ ਕਦੋਂ ਧਿਆਨ ਕੀਤਾ ਕਿ ਸਾਰਾ ਪਰਿਵਾਰ ਮੈਨੂੰ ਉਪਕਾਰੀ ਕਹਿੰਦਾ ਹੈ?

5. ਜੋ ਪੁਸਤਿਕਾ ਮੈਂ ਤੈਨੂੰ/ਤੁਹਾਨੂੰ ਭੇਜੀ ਸੀ, ਕੀ ਉਹ ਤੇਰੇ/ਤੁਹਾਡੇ ਲਈ ਲਾਭਕਾਰੀ ਸੀ?