Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਤੇਰੇ/ਤੁਹਾਡੇ ਮਾਤਾ-ਪਿਤਾ ਨੂੰ ਸਭ ਤੋਂ ਵੱਧ ਕੀ ਖੁਸ਼ ਕਰ ਸਕਦਾ ਹੈ?

2. ਕਾਸ਼ ਤੂੰ/ਤੁਸੀਂ ਪੜ੍ਹਾਈ ਤੋਂ ਬਾਅਦ ਮੇਰੇ ਨਾਲ ਸ਼ਹਿਰ ਜਾਂਦੇ!

3. ਜੇ ਤੇਰੇ/ਤੁਹਾਡੇ ਕੋਲ ਕਾਫ਼ੀ ਪੈਸਾ ਅਤੇ ਸਮਾਂ ਹੁੰਦਾ, ਤਾਂ ਤੂੰ/ਤੁਸੀਂ ਕਿੱਥੇ ਯਾਤਰਾ ਕਰਨਾ ਚਾਹੁੰਦੇ?

4. ਕੀ ਤੂੰ/ਤੁਸੀਂ ਕਾਰ ਨਾਲ ਇਟਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਜਾਂ ਰੇਲਗੱਡੀ ਨਾਲ ਜਾਣਾ ਕਿਤੇ ਵਧੀਆ ਨਹੀਂ ਲੱਗਦਾ?

5. ਵੱਖ-ਵੱਖ ਲੋਕ ਇੱਕੋ ਵਿਚਾਰਾਂ ਨੂੰ ਵੱਖ-ਵੱਖ ਢੰਗ ਨਾਲ ਕਿਉਂ ਸਮਝਾਉਂਦੇ ਹਨ?