Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਦੁਪਹਿਰ ਦੇ ਭੋਜਨ ਤੋਂ ਬਾਅਦ ਰਸੋਈ ਕੌਣ ਸਾਫ਼ ਕਰੇਗਾ?

2. ਤੂੰ/ਤੁਸੀਂ ਕੀ ਪੀਣਾ ਚਾਹੁੰਦੇ ਹੋ: ਚਾਹ, ਥੋੜ੍ਹੀ ਕੌਫ਼ੀ, ਜਾਂ ਕੀ ਤੂੰ/ਤੁਸੀਂ ਕੁਝ ਨਹੀਂ ਚਾਹੁੰਦੇ?

3. ਤੂੰ/ਤੁਸੀਂ ਇੰਨੀ ਅਚਾਨਕ ਆਪਣੇ ਛੋਟੇ ਕਮਰੇ ਦਾ ਨਵੀਨੀਕਰਨ ਕਰਨ ਦਾ ਫ਼ੈਸਲਾ ਕਿਉਂ ਕੀਤਾ?

4. ਤੂੰ/ਤੁਸੀਂ ਸਾਫ਼ ਵਾਈਨ-ਗਿਲਾਸ ਕਿਸਨੂੰ ਦਿੱਤੇ?

5. ਤੇਰੇ/ਤੁਹਾਡੇ ਖੇਡ-ਕਲੱਬ ਨੇ ਦੋ ਹਫ਼ਤੇ ਪਹਿਲਾਂ ਕਿਸਦੇ ਵਿਰੁੱਧ ਖੇਡਿਆ?

6. ਕੀ ਤੂੰ/ਤੁਸੀਂ ਅਕਸਰ ਉਸ ਪੁਲਿਸਕਰਮੀ ਨੂੰ ਵੇਖਦੇ ਹੋ ਜੋ ਤੇਰੇ/ਤੁਹਾਡੇ ਉੱਪਰਲੇ ਫਲੈਟ ਵਿੱਚ ਰਹਿੰਦਾ ਹੈ?