Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਮੈਂ ਤੈਨੂੰ/ਤੁਹਾਨੂੰ ਫਿਰ ਕਦੋਂ ਵੇਖਾਂਗਾ?

2. ਤੂੰ/ਤੁਸੀਂ ਅੰਤਰਰਾਸ਼ਟਰੀ ਭਾਸ਼ਾ ਕਿੰਨੇ ਸਮੇਂ ਤੋਂ ਸਿੱਖ ਰਹੇ ਹੋ?

3. ਤਸਵੀਰਾਂ ਵਾਲੀ ਮੇਰੀ ਨਵੀਂ ਕਿਤਾਬ ਕਿੱਥੇ ਹੈ?

4. ਦੁਪਹਿਰ ਦੇ ਭੋਜਨ ਤੋਂ ਬਾਅਦ ਤੂੰ/ਤੁਸੀਂ ਕਿੱਥੇ ਜਾਵੋਗੇ?

5. ਕੀ ਠੰਢ ਹੋਣ ਤੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਜਾ ਸਕਦਾ ਹੈ?

6. ਜੇ ਲੋਕ ਤੈਥੋਂ/ਤੁਹਾਡੇ ਤੋਂ ਬਹੁਤ ਪੈਸਾ ਲੈ ਲੈਣ ਤਾਂ ਤੂੰ/ਤੁਸੀਂ ਕਿੰਨੀ ਦੇਰ ਗੁੱਸੇ ਰਹਿੰਦੇ ਹੋ?