Reklamo: Venu al la Universala Kongreso en 🇦🇹 Aŭstrio, 1–8 aŭg. 2026

ਅਨੁਵਾਦ ਕਰੋ ਅਤੇ ਜਵਾਬ ਦਿਓ

1. ਉਹ ਕਿਤਾਬ ਕਿਸ ਕੋਲ ਸੀ ਜਿਸਦੀ ਤੂੰ/ਤੁਸੀਂ ਦੋ ਸਾਲ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਸੀ?

2. ਕੀ ਤੂੰ/ਤੁਸੀਂ ਚਾਹੁੰਦੇ ਹੋ ਕਿ ਮੈਂ ਤੈਨੂੰ/ਤੁਹਾਨੂੰ ਉਹ ਤਸਵੀਰ ਵਿਖਾਵਾਂ ਜੋ ਮੈਨੂੰ ਸਭ ਤੋਂ ਪਿਆਰੀ ਹੈ?

3. ਤੂੰ/ਤੁਸੀਂ ਉਹ ਵਸਤ੍ਰ ਕਿੱਥੇ ਖਰੀਦਿਆ?

4. ਜੇ ਐਤਵਾਰ ਨੂੰ ਧੁੱਪ ਵਾਲਾ ਦਿਨ ਹੋਵੇਗਾ, ਤਾਂ ਤੂੰ/ਤੁਸੀਂ ਕਿੱਥੇ ਜਾਵੋਗੇ?

5. ਕੀ ਤੇਰਾ/ਤੁਹਾਡਾ ਭਰਾ ਪਹਿਲਾਂ ਹੀ ਚੱਲ ਪਿਆ?

6. ਉਹ ਪਾਣੀ ਕਿੱਥੇ ਹੈ ਜੋ ਤੂੰ/ਤੁਸੀਂ ਆਪ ਨਾਲ ਲਿਆਂਦਾ ਸੀ?