ਪਾਠ ਵਿੱਚ
- dormi – ਸੌਣਾ
- suno – ਸੂਰਜ
- subita – ਅਚਾਨਕ
- ek – ਕਿਰਿਆ ਦੀ ਸ਼ੁਰੂਆਤ, ਅਚਾਨਕਪਣ
- salti – ਕੁੱਦਣਾ
- ĉiam – ਹਮੇਸ਼ਾ
- frua – ਜਲਦੀ
- hodiaŭ – ਅੱਜ
- meti – ਰੱਖਣਾ
- aĵ – ਚੀਜ਼, ਠੋਸ ਰੂਪ
- kuri – ਦੌੜਣਾ
- laŭ – ਦੇ ਅਨੁਸਾਰ, ਦੇ ਮੁਤਾਬਕ
- homo – ਮਨੁੱਖ
- kia – ਕਿਹੋ ਜਿਹਾ
- saĝa – ਬੁੱਧੀਮਾਨ
- knabo – ਮੁੰਡਾ
- baldaŭ – ਜਲਦੀ
- it – ਭੂਤ ਕਰਮਵਾਚੀ
- nek – ਨਾ ਹੀ
- pensi – ਸੋਚਣਾ
- diablo – ਸ਼ੈਤਾਨ
- memori – ਯਾਦ ਰੱਖਣਾ
- dimanĉo – ਐਤਵਾਰ
ਹੋਰ ਸ਼ਬਦ
- akvo – ਪਾਣੀ
- atendi – ਉਡੀਕ ਕਰਨਾ
- eĉ – ਇੱਥੋਂ ਤੱਕ ਕਿ
- ĝis – ਤੱਕ
- krii – ਚੀਕਣਾ
- lasi – ਛੱਡਣਾ
- mem – ਆਪ
- momento – ਪਲ
- nokto – ਰਾਤ
- poŝto – ਡਾਕ
- ridi – ਹੱਸਣਾ