ਪਾਠ ਵਿੱਚ
- sinjoro – ਸ਼੍ਰੀਮਾਨ, ਸੱਜਣ
- vendi – ਵੇਚਣਾ
- aŭto – ਕਾਰ
- kiu – ਕੌਣ, ਕਿਹੜਾ
- plaĉi – ਪਸੰਦ ਆਉਣਾ
- demandi – ਪੁੱਛਣਾ
- plej – ਸਭ ਤੋਂ ਵੱਧ
- tiu – ਉਹ ਵਿਅਕਤੀ, ਉਹ
- ĉi – ਇਹ
- ĉiu – ਹਰ ਕੋਈ, ਹਰੇਕ
- pli – ਹੋਰ
- ol – ਨਾਲੋਂ
- tre – ਬਹੁਤ
- certa – ਨਿਸ਼ਚਿਤ
- kosti – ਕੀਮਤ ਹੋਣਾ
- bedaŭri – ਅਫ਼ਸੋਸ ਹੋਣਾ
- ind – ਯੋਗ
- aĉeti – ਖਰੀਦਣਾ
- ĉar – ਕਿਉਂਕਿ, ਚੂੰਕਿ
- veturi – ਸਵਾਰੀ ਰਾਹੀਂ ਜਾਣਾ
- dum – ਦੌਰਾਨ
- tio – ਉਹ
- edzo – ਪਤੀ
ਹੋਰ ਸ਼ਬਦ
- aŭskulti – ਧਿਆਨ ਨਾਲ ਸੁਣਨਾ
- forgesi – ਭੁੱਲਣਾ
- helpi – ਮਦਦ ਕਰਨਾ
- horo – ਘੰਟਾ
- jam – ਪਹਿਲਾਂ ਹੀ
- jaro – ਸਾਲ
- kial – ਕਿਉਂ
- komenci – ਸ਼ੁਰੂ ਕਰਨਾ
- monato – ਮਹੀਨਾ
- plena – ਭਰਿਆ ਹੋਇਆ
- sendi – ਭੇਜਣਾ
- tempo – ਸਮਾਂ
- vivi – ਜੀਣਾ