Reklamo: Venu al la Universala Kongreso en 🇦🇹 Aŭstrio, 1–8 aŭg. 2026

ਪਾਠ ਵਿੱਚ

  • havi – ਰੱਖਣਾ
  • n – ਕਰਮ ਕਾਰਕ
  • nomo – ਨਾਮ
  • Ana – ਆਨਾ
  • juna – ਨੌਜਵਾਨ
  • bela – ਸੋਹਣਾ
  • ge – ਦੋਵੇਂ ਲਿੰਗਾਂ ਸਮੇਤ
  • veni – ਆਉਣਾ
  • is – ਭੂਤਕਾਲ ਦੀ ਕਿਰਿਆ
  • al – ਨੂੰ, ਵੱਲ
  • hejmo – ਘਰ
  • bona – ਚੰਗਾ
  • voli – ਚਾਹੁਣਾ
  • u – ਆਗਿਆਰਥ ਕਿਰਿਆ
  • iri – ਜਾਣਾ
  • i – ਅਨੰਤ ਕਿਰਿਆ-ਰੂਪ
  • saluto – ਨਮਸਕਾਰ
  • kio – ਕੀ
  • vi – ਤੂੰ/ਤੁਸੀਂ
  • fari – ਕਰਨਾ
  • legi – ਪੜ੍ਹਨਾ
  • sed – ਪਰ
  • paroli – ਬੋਲਣਾ
  • kun – ਦੇ ਨਾਲ
  • ĉu – ਕੀ
  • jes – ਹਾਂ
  • ŝati – ਪਸੰਦ ਕਰਨਾ
  • nur – ਕੇਵਲ
  • trinki – ਪੀਣਾ
  • kafo – ਕੌਫ਼ੀ
  • frato – ਭਰਾ
  • jen – ਇਹ ਰਿਹਾ
  • ankoraŭ – ਹਾਲੇ ਵੀ, ਅਜੇ ਤੱਕ
  • varma – ਗਰਮ
  • kuiri – ਪਕਾਉਣਾ
  • danki – ਧੰਨਵਾਦ ਕਰਨਾ
  • povi – ਸਕਣਾ
  • ankaŭ – ਵੀ
  • mal – ਉਲਟ
  • rigardi – ਦੇਖਣਾ
  • okulo – ਅੱਖ
  • vidi – ਦੇਖਣਾ
  • ke – ਕਿ
  • ami – ਪਿਆਰ ਕਰਨਾ

ਹੋਰ ਸ਼ਬਦ

  • demandi – ਪੁੱਛਣਾ
  • domo – ਘਰ
  • facila – ਆਸਾਨ
  • granda – ਵੱਡਾ, ਮਹਾਨ
  • kia – ਕਿਹੋ ਜਿਹਾ
  • mono – ਪੈਸਾ
  • nova – ਨਵਾਂ
  • pri – ਬਾਰੇ, ਸੰਬੰਧ ਵਿੱਚ
  • se – ਜੇ
  • tre – ਬਹੁਤ
  • diri – ਕਹਿਣਾ