ਮਹੱਤਵਪੂਰਨ ਵਾਕਾਂਸ਼
- eble – ਸ਼ਾਇਦ, ਸੰਭਵ ਤੌਰ ਤੇ
- iom post iom – ਹੌਲੀ-ਹੌਲੀ
- iomete – ਥੋੜ੍ਹਾ ਜਿਹਾ
- memkompreneble – ਬਿਲਕੁਲ ਸੁਭਾਵਿਕ ਤੌਰ ਤੇ
- ni diru – ਮੰਨ ਲਵੋ
- pli-malpli – ਘੱਟ-ਵੱਧ
- rilate al – ਦੇ ਸੰਬੰਧ ਵਿੱਚ
- temas pri – ਵਿਸ਼ਾ ਹੈ
- verŝajne – ਸ਼ਾਇਦ
- ĉu ne – ਹੈ ਨਾ
ਰੰਗ
- blanka – ਚਿੱਟਾ
- blua – ਨੀਲਾ
- bruna – ਭੂਰਾ
- flava – ਪੀਲਾ
- griza – ਸਲੇਟੀ
- nigra – ਕਾਲਾ
- ruĝa – ਲਾਲ
- verda – ਹਰਾ
ਅੰਕ
- unu – ਇੱਕ
- du – ਦੋ
- tri – ਤਿੰਨ
- kvar – ਚਾਰ
- kvin – ਪੰਜ
- ses – ਛੇ
- sep – ਸੱਤ
- ok – ਅੱਠ
- naŭ – ਨੌਂ
- dek – ਦਸ
- dek unu – ਗਿਆਰ੍ਹਾਂ
- dek du – ਬਾਰ੍ਹਾਂ
- dek tri – ਤੇਰ੍ਹਾਂ
- dek kvar – ਚੌਦਾਂ
- dek kvin – ਪੰਦਰਾਂ
- dek ses – ਸੋਲ੍ਹਾਂ
- dek sep – ਸਤਾਰ੍ਹਾਂ
- dek ok – ਅਠਾਰ੍ਹਾਂ
- dek naŭ – ਉੱਨੀ
- dudek – ਵੀਹ
- tridek – ਤੀਹ
- kvardek – ਚਾਲੀ
- cent – ਸੌ
- ducent – ਦੋ ਸੌ
- tricent – ਤਿੰਨ ਸੌ
- mil – ਹਜ਼ਾਰ
- dumil – ਦੋ ਹਜ਼ਾਰ
ਹਫ਼ਤੇ ਦੇ ਦਿਨ
- lundo – ਸੋਮਵਾਰ
- mardo – ਮੰਗਲਵਾਰ
- merkredo – ਬੁੱਧਵਾਰ
- ĵaŭdo – ਵੀਰਵਾਰ
- vendredo – ਸ਼ੁੱਕਰਵਾਰ
- sabato – ਸ਼ਨੀਵਾਰ
- dimanĉo – ਐਤਵਾਰ
ਮਹੀਨੇ
- januaro – ਜਨਵਰੀ
- februaro – ਫ਼ਰਵਰੀ
- marto – ਮਾਰਚ
- aprilo – ਅਪ੍ਰੈਲ
- majo – ਮਈ
- junio – ਜੂਨ
- julio – ਜੁਲਾਈ
- aŭgusto – ਅਗਸਤ
- septembro – ਸਤੰਬਰ
- oktobro – ਅਕਤੂਬਰ
- novembro – ਨਵੰਬਰ
- decembro – ਦਸੰਬਰ
ਰੁੱਤਾਂ
- printempo – ਬਸੰਤ
- somero – ਗਰਮੀ
- aŭtuno – ਪਤਝੜ
- vintro – ਸਰਦੀ